ਸਾਈ NSNIS, ਪਟਿਆਲਾ

SAI NS NIS, ਪਟਿਆਲਾ ਵਿਖੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਮੁੱਦਿਆਂ ਨੂੰ ਹੇਠ ਲਿਖਿਆਂ ਦੀ ਬਣੀ ਕਮੇਟੀ ਦੁਆਰਾ ਨਿਪਟਾਇਆ ਜਾਵੇਗਾ:

ਕ੍ਰਮ ਸੰਖਿਆ ਵਿਅਕਤੀ ਦਾ ਨਾਮ ਅਹੁਦਾ ਸੰਪਰਕ ਨੰਬਰ
1. ਡਾ. ਪੂਜਾ ਗੌਰ ਹਾਈ ਪਰਫਾਰਮੈਂਸ ਡਾਇਰੈਕਟਰ (ਉੱਚ ਪ੍ਰਦਰਸ਼ਨ ਨਿਰਦੇਸ਼ਕ) 8699766395
2. ਡਾ. ਜਾਹਨਵੀ ਡਾਂਡੇ ਹਾਈ ਪਰਫਾਰਮੈਂਸ ਡਾਇਰੈਕਟਰ (ਉੱਚ ਪ੍ਰਦਰਸ਼ਨ ਨਿਰਦੇਸ਼ਕ) 9501381648
3. ਮਿਸਿਜ਼ ਗੁਰਪ੍ਰੀਤ ਕੌਰ ਜਨਰਲ ਸਕੱਤਰ (ਮਨੁੱਖੀ ਅਧਿਕਾਰ ਸੰਸਥਾ ਮੈਂਬਰ) 9781355151
4. ਮਿਸਿਜ਼ ਸੁਰਿੰਦਰ ਕੌਰ ਸੈਕਸ਼ਨ ਅਫ਼ਸਰ (ਅਨੁਭਾਗ ਅਧਿਕਾਰੀ) 9781738841
5. ਮਿਸਿਜ਼ ਮੋਹਿੰਦਰ ਕੌਰ ਸੈਕਸ਼ਨ ਅਫ਼ਸਰ (ਅਨੁਭਾਗ ਅਧਿਕਾਰੀ) 8727875005

ਇਹ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਜਾਂਦਾ ਹੈ।

ਕੰਮ ਵਾਲੀ ਥਾਂ ‘ਤੇ ਔਰਤਾਂ ਦਾ ਜਿਨਸੀ ਸ਼ੋਸ਼ਣ (ਰੋਕਥਾਮ, ਮਨਾਹੀ ਅਤੇ ਨਿਵਾਰਣ) ਐਕਟ, 2013